Skip to content

Safety & Compliance

One Question at a U.S. Scale Could Put You Out of Service

U.S. weigh station ਤੇ ELP assessment ਵਿੱਚ basic English communication pass ਨਾ ਹੋਈ ਤਾਂ driver ਨੂੰ Out-of-Service ਕੀਤਾ ਜਾ ਸਕਦਾ ਐ — ਤੇ carrier ਨੂੰ qualified relief driver ਜਾਂ recovery arrange ਕਰਨੀ ਪੈ ਸਕਦੀ ਐ। ਨਾਲ ਹੀ U.S.-issued Non-Domiciled CDL ਵਾਲੇ drivers ਲਈ March 2026 ਤੋਂ licensing ਤੇ renewal rules ਵਿੱਚ ਵੱਡੀ ਤਬਦੀਲੀ ਲਾਗੂ ਹੋ ਚੁੱਕੀ ਐ। ਇਸ video ਵਿੱਚ ਇਹ ਦੋਵੇਂ ਵੱਖਰੇ rules ਸਾਫ਼ ਸਮਝਾਏ ਨੇ: ਕਿਹੜਾ rule ਕਿਹੜੇ driver ਤੇ ਲਾਗੂ ਹੁੰਦਾ, ਕਿਹੜੇ ਤੇ ਨਹੀਂ, ਤੇ practical ਤਿਆਰੀ ਕੀ ਹੋਣੀ ਚਾਹੀਦੀ ਐ।

Loading this video connects to YouTube. YouTube may process device and viewing information under its privacy policy.

U.S. weigh station ਤੇ ELP assessment ਵਿੱਚ basic English communication pass ਨਾ ਹੋਈ ਤਾਂ driver ਨੂੰ Out-of-Service ਕੀਤਾ ਜਾ ਸਕਦਾ ਐ — ਤੇ carrier ਨੂੰ qualified relief driver ਜਾਂ recovery arrange ਕਰਨੀ ਪੈ ਸਕਦੀ ਐ। ਨਾਲ ਹੀ U.S.-issued Non-Domiciled CDL ਵਾਲੇ drivers ਲਈ March 2026 ਤੋਂ licensing ਤੇ renewal rules ਵਿੱਚ ਵੱਡੀ ਤਬਦੀਲੀ ਲਾਗੂ ਹੋ ਚੁੱਕੀ ਐ। ਇਸ video ਵਿੱਚ ਇਹ ਦੋਵੇਂ ਵੱਖਰੇ rules ਸਾਫ਼ ਸਮਝਾਏ ਨੇ: ਕਿਹੜਾ rule ਕਿਹੜੇ driver ਤੇ ਲਾਗੂ ਹੁੰਦਾ, ਕਿਹੜੇ ਤੇ ਨਹੀਂ, ਤੇ practical ਤਿਆਰੀ ਕੀ ਹੋਣੀ ਚਾਹੀਦੀ ਐ।

Safety & ComplianceSep 22, 2026